antonyms words A to Z english to punjabi

  antonyms wordsLet’s Start:- antonyms words A to Z English to punjabi

 

Antonyms              antonyms words                       Page 2

S.No Word Meaning Antonyms Meaning
154. Frown ਮੱਥੇ ਵੱਟ Smile ਮੁਸਕੁਰਾਹਟ
155. Found ਲੱਭਣਾ Lost ਗੁਵਾਉਣਾ
156. Fair ਚੰਗਾ Foul ਗੰਦਾ
157. First ਪਹਿਲਾ Last ਅਖੀਰਲਾ
158. Fine ਵਧੀਆ Rough ਖੁਰਦਰਾ
159. Foolish ਬੇਵਕੂਫ Wise ਸਿਆਣਾ
160. Friend ਦੋਸਤ Enymy ਦੁਸ਼ਮਣ
161. Free ਅਜ਼ਾਦ Slave ਗੁਲਾਮ
122. Far ਦੂਰ Near ਨੇੜੇ
163. Fact ਸੱਚਾਈ Fiction ਕਾਲਪਨਿਕ
164. False ਝੂਠਾ True ਸੱਚਾ
165. Free ਆਜ਼ਾਦ ਕਰਨਾ Bound ਬੰਨਣਾ
166. Failure ਅਸਫ਼ਲਤਾ Success ਅਸਫ਼ਲਤਾ
167. Fall ਡਿੱਗਣਾ Rise ਉੱਠਣਾ
168. Familiar ਪਰਿਚਿਤ Strange ਅਪਰਿਚਿਤ
169. Fat ਮੋਟਾ Thin ਪਤਲਾ
170. Fail ਨਾਕਾਮਯਾਬ Pass ਕਾਮਯਾਬ
171. Fresh ਤਾਜ਼ਾ Stale ਬੇਹਾ
172. Famous ਪ੍ਰਸਿੱਧ Notorious ਬਦਨਾਮ
173. Futile ਹਾਨੀਕਾਰਕ Fruitful ਲਾਹੇਵੰਦ
174. Folly ਮੂਰਖਤਾ Wildom ਸਮਝਦਾਰੀ
175. Fickle ਚੰਚਲ Steadfast ਸਥਿਰ
176. Fictitious ਨਕਲੀ Genuine ਅਸਲੀ
177. Forget ਭੁੱਲਣਾ Remember ਯਾਦ ਕਰਨਾ
178. Freedom ਸੁਤੰਤਰਤਾ Slavery ਗੁਲਾਮੀ
179. Front ਸਾਹਮਣੇ Back ਪਿੱਛੇ
180. Favour ਪੱਖ ਲੈਣਾ Disfavour ਵਿਰੋਧ ਕਰਨਾ
181. Fidelity ਵਫ਼ਾਦਾਰੀ Infidelity ਬੇਵਫ਼ਾਈ
182. Frequent ਬਾਰ-ਬਾਰ Occasional ਕਦੀ-ਕਦੀ
183. Farewell ਵਿਦਾਇਗੀ Welcome ਸਵਾਗਤ ਕਰਨਾ
184. Gain ਲਾਭ Loss ਹਾਨੀ
185. Glad ਖੁਸ਼ Sad ਉਦਾਸ
186. Give ਦੇਣਾ Take ਲੈਣਾ
187. Great ਮਹਾਨ , ਵੱਡਾ Small ਛੋਟਾ
188. Guilty ਕਸੂਰਵਾਰ Innocent ਬੇ-ਕਸੂਰ
189. Glory ਸ਼ਾਨ , ਯਸ਼ Shame ਅਪਯਸ਼
190. Go ਜਾਣਾ Come ਆਉਣਾ
191. Gay ਖੁਸ਼ੀ Grave ਗ਼ਮੀ
192. Giant ਦੈਂਤ Dwarf ਬੌਣਾ
193. Graceful ਨਜਾਕਤ ਭਰਿਆ Hideous ਘ੍ਰਿਣਾ ਯੋਗ
194. Gaiety ਖੁਸ਼ Melancholy ਉਦਾਸ
195. Greatful ਰਿਣੀ ਹੋਣਾ Ungreatful ਕਦਰ ਨਾ ਕਰਨਾ
196. Generous ਦਿਆਲੂ Selfish ਕੰਜੂਸ
197. General ਸਧਾਰਨ Particular ਖਾਸ, ਵਿਸ਼ੇਸ਼
198. Govern ਸ਼ਾਸਨ ਕਰਨਾ Obey ਆਗਿਆ ਮੰਨਣਾ
199. Genial ਮਿਲਾਪੜਾ Impolite ਰੁੱਖਾ, ਉਜੱਡ
200. Grant ਮਨਜ਼ੂਰ ਕਰਨਾ Refuse ਇਨਕਾਰ ਕਰਨਾ
201. Guest ਮਹਿਮਾਨ Host ਮੇਜ਼ਬਾਨ, ਖਾਤਰਦਾਰ
202. Growth ਵਿਕਾਸ Decline ਤਬਾਹੀ
203. Grieve ਦੁੱਖ Rejoice ਸੁੱਖ, ਖੁਸ਼ੀ
204. Gentle ਨਿਮਰ Jew ਅਨਿਮਰ
205. Haste ਕਾਹਲਾ, ਜਲਦੀ Delay ਦੇਰ
206. Happiness ਖੁਸ਼ੀ Misery ਪ੍ਰੇਸ਼ਾਨੀ
207. Heaven ਸਵਰਗ Hell ਨਰਕ
208. Handsome ਸੁੰਦਰ Ugly ਬਦਸੂਰਤ
209. Hard ਕਠੋਰ Soft ਨਰਮ
210. Hide ਲੁਕਾਉਣਾ Seek ਲੱਭਣਾ
211. High ਉੱਚਾ Low ਨੀਵਾਂ
212. Hot ਗਰਮ Cold ਠੰਡਾ
213. Hit ਠੋਕਰ ਮਾਰਨਾ Miss ਛੱਡ ਦੇਣਾ
214. Haemony ਸਮਾਨਤਾ Discord ਅਸਮਾਨਤਾ
215. Hill ਪਹਾੜੀ Valley ਵਾਦੀ
216. Heroic ਬਹਾਦਰੀ ਵਾਲਾ Base ਘਟੀਆ
217. Hostile ਜਮਲਾਵਰ Friendly ਦੋਸਤਾਨਾ
218. Hide ਛੁਪਾਉਣਾ Show ਦਿਖਾਉਣਾ
219. Hate ਨਫ਼ਰਤ Love ਪ੍ਰੇਮ ਕਰਨਾ
220. Heedful ਸੁਚੇਤ Heedless ਲਾਪਰਵਾਹ
221. Hollow ਖੋਖਲਾ Solid ਸਖ਼ਤ
222. Holy ਪਵਿੱਤਰ Unholy ਅਪਵਿੱਤਰ
223. Honour ਇੱਜਤ ਕਰਨਾ Dishonour ਨਿਰਾਦਰ ਕਰਨਾ
224. Hero ਨਾਇਕ Villain ਖਲਨਾਇਕ
225. Harm ਨੁਕਸਾਨ Benefit ਫ਼ਾਇਦਾ
226. Hope ਉਮੀਦ Despair ਨਿਰਾਸ਼ਾ
227. Huge ਬਹੁਤ ਵੱਡਾ Tiny ਬਹੁਤ ਛੋਟਾ
228. Hypocrite ਪਖੰਡੀ Sincere ਇਮਾਨਦਾਰ
229. Healthy ਤੰਦਰੁਸਤ Unhealthy ਬਿਮਾਰ
230. Humble ਨਿਮਰ Proud ਘਮੰਡ
231. Head ਸਿਰ Tail ਪੂਛ
232. Heavy ਭਾਰਾ Light ਹਲਕਾ
233. Happy ਪ੍ਰਸੰਨ Sad ਉਦਾਸ
234. In ਅੰਦਰ Out ਬਾਹਰ
235. Include ਰਲਾਉਣਾ Exclude ਵੱਖ ਕਰਨਾ
236. Important ਮਹੱਤਵਪੂਰਨ Unimportant ਗੈਰ-ਜਰੂਰੀ
237. Ill ਬਿਮਾਰ Well ਚੰਗਾ- ਭਲਾ
238. Idle ਵਿਹਲਾ Diligent ਮਿਹਨਤੀ
239. Initial ਪਹਿਲਾ Final ਅਖੀਰਲਾ
240. Ignorance ਅਗਿਆਨ Knowledge ਗਿਆਨ
241. Incorrect ਗ਼ਲਤ Correct ਠੀਕ
242. Inside ਅੰਦਰ Outside ਬਾਹਰ
243. Idle ਸੁਸਤ Active ਚੁਸਤ
244. Inferior ਘਟੀਆ Superior ਵਧੀਆ
245. Import ਆਯਾਤ Export ਨਿਰਯਾਤ
246. Intresting ਮਨੋਰੰਜਨ Resting ਨੀਰਸ
247. Innocent ਬੇਕਸੂਰ Sinful ਕਸੂਰਵਾਰ
248. Industrious ਉਦਮੀ Sloth ਸੁਸਤ
249. Insolent ਢੀਠ Meek ਨਿਮਰ
250. Individual ਨਿੱਜੀ Joint ਸਮੂਹਕ
251. Illusive ਭਰਮ ਵਾਲਾ Real ਅਸਲੀ
252. Ingenuous ਨੇਕ Insincere ਬੇਈਮਾਨ
253. Immortal ਅਮਰ Mortal ਨਾਸ਼ਵਾਨ
254. Intentional ਜਾਣ ਬੁੱਝ ਕੇ Accidental ਅਣਜਾਣੇ ਵਿਚ
255. Improve ਸੁਧਾਰ ਹੋਣਾ Deteriorate ਵਿਗਾੜਨਾ
256. Indigenous ਦੇਸ਼ ਦਾ Exotic ਬਾਹਰਲੇ ਦੇਸ਼ ਦਾ
257. Incessantly ਲਗਾਤਾਰ Rarely ਕੱਦ ਕਦਾਈ
258. Insult ਨਿਰਾਦਰ Respect ਆਦਰ
259. Joy ਖੁਸ਼ੀ Sarrow ਗ਼ਮ, ਸੋਗ
260. Junior ਛੋਟਾ Senior ਵੱਡਾ
261. Justice ਨਿਆਂ Injustice ਅਨਿਆਂ
222. Join ਜੋੜਣਾ Disjoin ਅਲੱਗ ਹੋਣਾ
263. Kind ਦਿਆਲੂ Cruel ਨਿਰਦਈ
264. Keen ਤਿੱਖਾ Dull ਫਿੱਕਾ
265. Like ਪਸੰਦ Dislike ਨਾ-ਪਸੰਦ ਕਰਨਾ
266. Light ਰੋਸ਼ਨੀ Darkness ਹਨੇਰਾ
267. Long ਲੰਬਾ Short ਛੋਟਾ
268. Lenient ਨਰਮ Strict ਸਖ਼ਤ
269. Loose ਢਿੱਲਾ Tight ਕਸਿਆ ਹੋਇਆ
270. Lead ਅਗਵਾਈ Follow ਪਿੱਛਾ ਕਰਨਾ
271. Learn ਸਿੱਖਣਾ Forget ਭੁੱਲਣਾ
272. Lucky ਖੁਸ਼ਕਿਸਮਤ Unlucky ਬਦਕਿਸਮਤ
273. Lower ਨੀਵਾਂ ਕਰਨਾ Raise ਉੱਚਾ ਉੱਠਣਾ
274. Laugh ਹੱਸਣਾ Weep ਰੋਣਾ
275. Lend ਉਧਾਰ ਦੇਣਾ Borrow ਉਧਾਰ ਲੈਣਾ
276. Literate ਪੜ੍ਹਿਆ ਲਿਖਿਆ Illiterate ਅਣਪੜ੍ਹਿਆ
277. Living ਜੀਵਤ Dead ਮ੍ਰਿਤਕ
278. Loyal ਵਫ਼ਾਦਾਰ Dilloyal ਗ਼ੈਰ-ਵਫ਼ਾਦਾਰ
279. Loud ਉੱਚੀ Soft ਹੋਲੀ
280. Liberty ਆਜ਼ਾਦੀ Slavery ਗੁਲਾਮੀ
281. Last ਅਖੀਰਲਾ First ਅਵੱਲ
282. Leader ਆਗੂ Follower ਚੇਲਾ, ਪੈਰੋਕਾਰ
283. Limited ਸੀਮਤ Unlimited ਅਸੀਮਤ
284. Liquid ਤਰਲ Solid ਠੋਸ
285. Lofty ਉੱਚਾ Low ਨੀਵਾਂ
286. Much ਬਹੁਤਾ Little ਥੋੜ੍ਹਾ
287. Minimum ਘੱਟੋ-ਘੱਟ Maximum ਵੱਧ ਤੋਂ ਵੱਧ
288. Major ਵੱਡਾ Minor ਛੋਟਾ
289. Majority ਬਹੁਮਤ Minority ਘੱਟ,ਥੋੜ੍ਹਾ
290. Moral ਨੇਕ Immoral ਬਦਚਲਨ
291. Male ਮਰਦਾਨਾ Female ਜ਼ਨਾਨਾ
292. Man ਪੁਰਸ਼ Woman ਔਰਤ
293. Modest ਸਧਾਰਨ Immodest ਅਸਧਾਰਨ
294. Movable ਚਲਣਯੋਗ Immovable ਨਾ-ਚੱਲਣ ਯੋਗ
295. Material ਪਦਾਰਥਕ, ਸੰਸਾਰਕ Spiritual ਰੂਹਾਨੀ, ਆਤਮਕ
296. Malice ਕਲਾ-ਕਲੇਸ਼ Good will ਸਦਭਾਵਨਾ
297. Make ਬਣਾਉਣਾ Mar ਵਿਗੜਨਾ
298. Master ਮਾਲਕ Servant ਨੌਕਰ
299. Mount ਚੜ੍ਹਣਾ Dismount ਉਤਰਣਾ
300. Masculine ਪੁਲਿੰਗ Feminine ਇਸਤਰੀ ਲਿੰਗ
301. Merit ਗੁਣ Demerit ਦੋਸ਼
302. Memory ਯਾਦਾਸ਼ਤ Ignorance ਭੁਲੱਕੜਪਣ
303. Meager ਥੋੜ੍ਹਾ Profuse ਬਹੁਤਾ

Antonyms words          Previous                           Continue…….  Page 3

 

If you enjoy “antonyms words”, please share this post and comment on it.

Regards 

Er. Nachhattar Singh ( CEO, blogger, youtuber, Motivational speaker)

                      Home  

Leave a Reply

Your email address will not be published. Required fields are marked *