antonyms words list A to Z english to punjabi

antonyms words listLet’s start:- antonyms words list A to Z english to punjabi

 

Antonyms    antonyms words list              Page 3

S.No Word Meaning Antonyms Meaning
304. Natural ਕੁਦਰਤੀ Unnatural ਬਨਾਵਟੀ
305. Narrow ਤੰਗ Broad wide ਚੋੜਾ
306. Near ਨੇੜੇ Far ਦੂਰ
307. Negative ਨਕਾਰਾਤਮਕ Positive ਸਕਾਰਾਤਮਕ
308. Night ਰਾਤ Day ਦਿਨ
309. Natural ਕੁਦਰਤੀ Artificial ਬਨਾਉਟੀ
310. New ਨਵਾਂ Old ਪੁਰਾਣਾ
311. Noble ਨੇਕ Ignoble ਦੁਸ਼ਟ, ਖਾਹਮਖਾਹ
312. Neat ਸਾਫ਼-ਸੁਥਰਾ Untidy ਮੈਲਾ, ਕੁਚੈਲਾ
313. Next ਅਗਲਾ Previous ਪਿਛਲਾ
314. Notorious ਬਦਨਾਮ Numerous ਪ੍ਰਸਿੱਧ
315. Open ਖੋਲ੍ਹਣਾ Shut ਬੰਦ ਕਰਨਾ
316. Option ਗੈਰ-ਜ਼ਰੂਰੀ Compulsory ਲਾਜ਼ਮੀ, ਜ਼ਰੂਰੀ
317. Oppose ਵਿਰੋਧ ਕਰਨਾ Support ਪੱਖ ਲੈਣਾ
318. Oral ਜ਼ੁਬਾਨੀ Written ਲਿਖਤੀ
319. Obey ਆਗਿਆ ਮੰਨਣਾ Disobey ਮਨ੍ਹਾ ਕਰਨਾ
320. Off ਬੰਦ On ਚਾਲੂ
321. Optimist ਆਸ਼ਾਵਾਦੀ Pesimist ਨਿਰਾਸ਼ਾਵਾਦੀ
322. Often ਅਕਸਰ Seldom ਕਦੀ ਕਦੀ
323. Order ਹੁਕਮ, ਦਰਜਾ Disorder ਗੜਬੜ ਕਰਨੀ
324. Old ਬੁੱਢਾ Young ਜਵਾਨ
325. Obedient ਆਗਿਆਕਾਰੀ Obstinate ਜ਼ਿੱਦੀ
326. Outward ਬਾਹਰੀ Compulsory ਅੰਦਰੂਨੀ
327. Opponent ਵਿਰੋਧੀ Sopporter ਸਹਾਇਕ
328. Own ਸਵੀਕਾਰ Disown ਅਸ੍ਵੀਕਾਰਨਾ
329. Optimism ਆਸ਼ਾਵਾਦੀ Pessimism ਨਿਰਾਸ਼ਵਾਦੀ
330. Obligatory ਬੰਦਸ਼ ਵਾਲਾ Optional ਇੱਛਾ ਅਨੁਸਾਰ
331. Obstruct ਰੁਕਾਵਟ ਪਾਉਣਾ Assist ਸਹਾਇਤਾ ਕਰਨਾ
332. Permanent ਸਥਾਈ Temprary ਅਸਥਾਈ
333. Praise ਪ੍ਰਸ਼ੰਸਾ Blame ਦੋਸ਼ ਲਾਉਣਾ
334. Prohibit ਮਨ੍ਹਾ ਕਰਨਾ Permit ਆਗਿਆ ਦੇਣੀ
335. Peace ਸ਼ਾਂਤੀ War ਲੜਾਈ , ਜੰਗ
336. Precious ਕੀਮਤੀ Cheap ਸਸਤਾ
337. Please ਖੁਸ਼ ਕਰਨਾ Displease ਨਰਾਜ਼ ਕਰਨਾ
338. Punishment ਸਜ਼ਾ Reward ਇਨਾਮ
339. Pride ਘਮੰਡ Huminity ਨਿਮਰਤਾ
340. Possible ਸੰਭਵ Inpossible ਅਸੰਭਵ
341. Poor ਗ਼ਰੀਬ Rich ਅਮੀਰ
342. Presence ਹਾਜ਼ਰੀ Absence ਗੈਰ-ਹਾਜ਼ਰ
343. Profit ਲਾਭ Loss ਹਾਨੀ
344. Partial ਪੱਖਪਾਤ Impartial ਨਿਰਪੱਖ
345. Pleasant ਖੁਸ਼ਨੁਮਾ Unpleasant ਖਿਝਿਆ
346. Pleasure ਸੁੱਖ Pain ਦੁੱਖ
347. Perfect ਪੂਰਾ Imperfect ਅੱਧਾ, ਅਧੂਰਾ
348. Pale ਪੀਲਾ Ruddy ਨਾਲ, ਸੁਰਖ
349. Polite ਨਿਮਰ Saucy ਮੂੰਹ- ਫਟ
350. Pardon ਮੁਆਫ ਕਰਨਾ Punish ਸਜ਼ਾ ਦੇਣੀ
351. Prosperity ਖੁਸ਼ਹਾਲੀ Adversity ਮੁਸੀਬਤ
352. Pedestrian ਪੈਦਲ ਚੱਲਣ ਵਾਲਾ Passenger ਯਾਤਰੀ
353. Powerful ਸ਼ਕਤੀਸ਼ਾਲੀ Feeble ਕਮਜ਼ੋਰ
354. Proper ਸਹੀ, ਖ਼ਾਸ Improper ਆਮ
355. Premature ਸਮੇ ਤੋਂ ਪਹਿਲਾ Overdone ਸਮੇਂ ਤੋਂ ਬਾਅਦ
356. Prudence ਸਾਵਧਾਨੀ, ਚਲਾਕੀ Indiscretion ਨਾ- ਸਮਝੀ
357. Prosperous ਖੁਸ਼ਹਾਲ Indigent ਗਰੀਬ
358. Predecessor ਪੂਰਵਜ , ਬਜ਼ੁਰਗ Successor ਔਲਾਦ, ਜਨਸ਼ੀਨ
359. Poison ਜ਼ਹਿਰ Antidote ਜ਼ਹਿਰ ਦੀ ਦਵਾਈ
360. Prolific ਉਪਜਾਉ Sterile ਬੰਜਰ
361. Positive ਸਕਾਰਾਤਮਕ Negative ਨਕਾਰਾਤਮਕ
322. Percept ਨਿਯਮ Example ਮਿਸਾਲ
363. Prose ਵਾਰਤਕ Verse ਕਾਵਿ, ਕਵਿਤਾ
364. Quick ਤੇਜ਼ Slow ਹੋਲੀ
365. Quite ਸ਼ਾਂਤ Noisy ਰੌਲਾ-ਰੱਪਾ
366. Question ਸਵਾਲ Answer ਜ਼ਵਾਬ
367. Responsible ਜਿੰਮੇਵਾਰ Irresponsible ਗੈਰ-ਜਿੰਮੇਵਾਰ
368. Regular ਬਾਕਾਇਦਾ Irregular ਬੇ-ਕਾਇਦਾ
369. Refuse ਮਨ੍ਹਾ ਕਰਨਾ Accept ਸਵੀਕਾਰਨਾ
370. Round ਗੋਲ Flat ਪੱਧਰਾ
371. Rough ਰੁੱਖਾ Smooth ਕੂਲਾ
372. Rude ਗੁਸਤਾਖ Polite ਸੁਸ਼ੀਲ
373. Real ਅਸਲੀ Imaginary ਮਨਘੜਤ
374. Rise ਤਰੱਕੀ Fall ਗਿਰਾਵਟ
375. Right ਸਹੀ Wrong ਗ਼ਲਤ
376. Remeber ਯਾਦ ਕਰਨਾ Forget ਭੁੱਲ ਜਾਣਾ
377. Rear ਪਿਛਲਾ Front ਸਾਹਮਣੇ ਵਾਲਾ
378. Raw ਕੱਚਾ Ripe ਪੱਕਾ
379. Rational ਸਮਝਦਾਰ Irrational ਬੇ-ਅਕਲ
380. Remote ਦੂਰ Near ਨੇੜੇ
381. Revolution ਕ੍ਰਾਂਤੀ Evolution ਵਿਕਾਸ
382. Rural ਪੇਂਡੂ Urban ਸ਼ਹਿਰੀ
383. Rigid ਸਖ਼ਤ Flexible ਨਰਮ
384. Rejoice ਖੁਸ਼ੀ Mourn ਗ਼ਮੀ, ਸਫ਼ਸੋਸ
385. Raise ਤਰੱਕੀ ਦੇਣਾ Lower ਥੱਲੇ, ਡਿੱਗਣਾ
386. Retreat ਪਿੱਛੇ ਹਟਣਾ Advance ਅੱਗੇ ਵੱਧਣਾ
387. Ruthless ਨਿਰਦਈ Mericiful ਰਹਿਮ ਦਿਲ
388. Sweet ਮਿੱਠਾ Bitter ਕੌੜਾ
389. Sensible ਸਮਝਦਾਰ Senseless ਬੇ-ਸਮਝ
390. Solid ਕਠੋਰ Liquid ਤਰਲ
391. Summit ਚੋਟੀ Base ਮੁੱਢ
392. Strong ਤਕੜਾ Weak ਮਾੜਾ
393. Superior ਵਧੀਆ Inferior ਘਟੀਆ
394. Sure ਪੱਕਾ Doubtful ਸ਼ੱਕ ਭਰਿਆ
395. Slow ਹੋਲੀ Fast ਤੇਜ
396. Sink ਡੁੱਬਣਾ Swim ਤੈਰਨਾ
397. Safety ਸੁਰਿਖਕ Danger ਖਤਰਾ
398. Sane ਬੁੱਧੀਮਾਨ Insane ਪਾਗਲ
399. Secret ਰਹੱਸ Open ਖੁੱਲਾ
400. Satisfaction ਸੰਤੁਸ਼ਟੀ Dissatisfaction ਅਸੰਤੁਸ਼ਟੀ
401. Severe ਸਖ਼ਤ Mild ਨਰਮ
402. Slender ਨਾਜ਼ੁਕ Stout ਸਖ਼ਤ
403. Shy ਸ਼ਰਮਾਕਲ Imprudent ਢੀਠ
404. Spacious ਖੁੱਲਾ Limited ਸੀਮਤ
405. Stable ਸਥਿਰ Unstable ਅਸਥਿਰ
406. Straight ਸਿੱਧਾ Crooked ਟੇਢਾ-ਮੇਢਾ
407. Surplus ਫਾਲਤੂ Deficit ਘੱਟ
408. Synonyms ਸਮਾਨਾਰਥਕ Antonym ਵਿਰੋਧੀ ਸ਼ਬਦ
409. Thick ਮੋਟਾ Thin ਪਤਲਾ
410. Thoughtful ਵਿਚਾਰਵਾਨ Thoughtless ਵਿਚਾਰਹੀਣ
411. Tie ਬੰਨਣਾ Untie ਖੋਲ੍ਹਣਾ
412. Tolerant ਸੰਜਮੀ Intolerant ਅਸੰਜਮੀ
413. Top ਚੋਟੀ Bottom ਥੱਲੇ
414. Tragedy ਦੁਖਾਂਤ Comedy ਸੁਖਾਂਤ
415. Transparent ਪਾਰਦਰਸ਼ੀ Opaaque ਅਪਾਰਦਰਸ਼ੀ
416. True ਸਹੀ False ਗ਼ਲਤ
417. Trust ਵਿਸ਼ਵਾਸ ਕਰਨਾ Doubt ਸ਼ੱਕ ਕਰਨਾ
418. Truth ਸੱਚ Falsehood ਝੂਠ
419. Unanimous ਇਕਮਤ Divided ਬਹੁਮਤ
420. Union ਸੰਗਠਨ Diversity ਬਿਖਰਨਾ
421. Up ਉੱਪਰ Down ਹੇਠਾ
422. Uphold ਸਮਰਥਨ Oppose ਵਿਰੋਧ
423. Urban ਸ਼ਹਿਰੀ Rural ਪੇਂਡੂ
424. Use ਵਰਤੋਂ Misuse ਦੁਰ-ਵਰਤੋਂ
425. Useful ਲਾਭਦਾਇਕ Useless ਬੇਕਾਰ
426. Usual ਆਮ Unusual ਖ਼ਾਸ
427. Vacant ਖਾਲੀ Occupied ਭਰਿਆ
428. Vague ਅਸਪਸ਼ਟ Definite ਸਪੱਸ਼ਟ
429. Valid ਜਾਇਜ਼, ਮੰਨਣਯੋਗ Invalid ਨਾ-ਮੰਨਣ ਯੋਗ
430. Valour ਬਹਾਦਰੀ Cowardice ਬੁਜਦਿਲੀ
431. Verbal ਮੂੰਹ ਜ਼ਬਾਨੀ Written ਲਿਖਤੀ
432. Victory ਜਿੱਤ Defeat ਹਾਰ
433. Virile ਮਰਦਾਨਾ Sterile ਨਾਮਰਦ
434. Virtue ਪੁੰਨ Vice ਪਾਪ
435. Virtuous ਪਵਿੱਤਰ Vicious ਪਾਪੀ
436. Visible ਪ੍ਰਤੱਖ Invisible ਅਲੋਪ
437. Vulgar ਅਸ਼ਲੀਲ, ਗੰਵਾਰ Refined ਸੁੱਧ ਕੀਤਾ
438. War ਯੁੱਧ Peace ਅਮਨ-ਸ਼ਾਂਤੀ
439. Warm ਗਰਮ Cool ਠੰਡਾ
440. Weak ਕਮਜੋਰ Strong ਮਜ਼ੂਬਤ
441. Weep ਰੋਣਾ Laugh ਹਾਸਾ
442. Wet ਗਿੱਲਾ Dry ਸੁੱਕਾ
443. Wicked ਕਮੀਨਾ Virtrious ਨੇਕ, ਪੁੰਨੀ
444. Wild ਜੰਗਲੀ Tame ਪਾਲਤੂ
445. Win ਜਿੱਤਣਾ Lose ਖੋਹ ਲੈਣਾ
446. Wise ਬੁੱਧੀਮਾਨ Foolish ਮੂਰਖ
447. Woeful ਉਦਾਸ Cheerful ਖੁਸ਼
448. Yes ਹਾਂ No ਨਹੀਂ
449. Yield ਸਮਰਪਤ ਕਰਨਾ Resist ਵਿਰੋਧ ਕਰਨਾ
450. Young ਜਵਾਨ, ਨਵਾ Old ਬੁੱਢਾ, ਪੁਰਾਣਾ
451. Youth ਜਵਾਨੀ, ਨਵੀਨਤਾ Old ਪੁਰਾਣਾ, ਪਿਛਾਖੜੀ

Antonyms words list                                            Previous

If you enjoy “antonyms words list”, please share this post and comment on it.

Regards 

Er. Nachhattar Singh ( CEO, blogger, youtuber, Motivational speaker)

                      Home  

Leave a Reply

Your email address will not be published. Required fields are marked *