Future Continuous Tense in Punjabi with Examples

Let’s start:- Future Continuous Tense in Punjabi with Examples

future continuous tenseFuture Continuous Tense ( ਫਿਊਚਰ ਕੰਟੀਨਿਊਜ਼ ਟੈਂਸ )

ਪਹਿਚਾਣ :- ਵਾਕ ਦੇ ਅੰਤ ਵਿਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੀਆਂ ਹੋਣਗੀਆਂ  ਆਦਿ ਆਉਂਦਾ ਹੈ ਉਸ ਟੈਂਸ ਨੂੰ ਫਿਊਚਰ ਕੰਟੀਨਿਊਜ਼ ਟੈਂਸ ਕਿਹਾ ਜਾਂਦਾ ਹੈ।

ਇਸ ਟੈਂਸ ਵਿੱਚ Helping Verb will/shall + be ਦਾ ਪ੍ਰਯੋਗ ਅਤੇ ਵਰਬ ਦੀ ਪਹਿਲੀ (v1+ing )ਕਿਰਿਆ ਨਾਲ ing ਲਗੇਗਾ। (ਜਿਵੇਂ going, teaching, plucking etc)

ਇਸ ਟੈਂਸ ਵਿੱਚ I, we ਦੇ ਨਾਲ shall + be ਦਾ ਪ੍ਰਯੋਗ ਬਾਕੀ ਸਾਰਿਆਂ (ਜਿਵੇਂ He, She, It, you, Any Name, singular, plural) ਨਾਲ Will + be  ਦਾ ਪ੍ਰਯੋਗ ਹੋਵੇਗਾ।

Negative: – ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping verb will be/ shall be ਦੇ ਵਿਚਕਾਰ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping verb will / shall  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping verb will/shall  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not be ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub +Will be/ Shall be +v1 +ing +obj.
2) Negative Sub +Will/Shall +not +be +v1 +ing +obj.
3) Interrogative Will /Shall +sub +be +v1 +ing +obj?
4) Interrogative Negative Will /Shall +sub +not +be +v1 +ing +obj?

Examples:-

Sr no. Punjabi English
1) ਚਪੜਾਸੀ ਘੰਟੀ ਵਜਾ ਰਿਹਾ ਹੋਵੇਗਾ। Peon will be ringing a bell.
2) ਚਪੜਾਸੀ ਘੰਟੀ ਨਹੀ ਵਜਾ ਰਿਹਾ ਹੋਵੇਗਾ। Peon will not be ringing a bell.
3) ਕੀ ਚਪੜਾਸੀ ਘੰਟੀ ਵਜਾ ਰਿਹਾ ਹੋਵੇਗਾ?  Will Peon be ringing a bell?
4) ਕੀ ਚਪੜਾਸੀ ਘੰਟੀ ਨਹੀ ਵਜਾ ਰਿਹਾ ਹੋਵੇਗਾ ?  Will Peon not be ringing a bell?

If you enjoyed the post of Future Continuous Tense , please share and comment on this content.

Regards

Er. Nachhattar Singh ( CEO, blogger, youtuber, Motivational speaker)

Previous                      Home                            Next

Leave a Reply

Your email address will not be published. Required fields are marked *