simple present tense in punjabi with examples

simple present tenselet’s start :- Present Indefinite Tense (ਪ੍ਰੇਜ਼ੇਂਟ ਇਨਡੈਫੀਨੇਟ ਟੈਂਸ )

ਪਹਿਚਾਣ :- ਵਾਕ ਦੇ ਅੰਤ ਵਿੱਚ ਦਾ ਹੈ ,ਦੀ ਹੈ ,ਦੇ ਹਨ ,ਦੀਆਂ ਹਨ  ਆਦਿ ਆਉਂਦਾ ਹੈ, ਉਸ ਟੈਂਸ ਨੂੰ ਪ੍ਰੈਜ਼ੇਂਟ ਇਨਡੈਫੀਨੇਟ ਟੈਂਸ ਕਿਹਾ ਜਾਂਦਾ ਹੈ। ਇਸ ਟੈਂਸ ਵਿਚ I, We, You, They ਅਤੇ Plural ਨਾਲ ਦੇ ਨਾਲ Verb ਦੀ ਪਹਿਲੀ ਫਾਰਮ (v1)ਅਤੇ He, She, It, Any Name, Singular ਦੇ ਨਾਲ Verb ਦੀ ਪਹਿਲੀ ਫਾਰਮ ਨਾਲ s/es (v1 + s/es) ਦੀ ਵਰਤੋਂ ਹੁੰਦੀ ਹੈ।

S/es :- ਆਮ ਤੌਰ ਤੇ ਜਿਹੜੀ ਕਿਰਿਆ a,i,o,u ਜਾਂ s,ss,ch,sh,th,x,z ਦੇ ਨਾਲ ਖਤਮ ਹੋਵੇ ਉਥੇ ਜੇ ਕਰਤਾ (Sub) ਇੱਕ ਵਚਨ (Singular) ਹੈ ਤਾਂ ਵਰਬ ਦੀ ਫਾਰਮ ਨਾਲ es (v1+es) ਲਗਾਇਆ ਜਾਂਦਾ ਹੈ। ਜਿਵੇਂ goes, teaches.

ਇਸ ਤੋਂ ਇਲਾਵਾ ਬਾਕੀ ਸਾਰਿਆਂ ਨਾਲ ਜੇਕਰ ਕਰਤਾ (Sub) ਇਕ ਵਚਨ (Singular) ਹੈ ਤਾਂ ਵਰਬ ਦੀ ਪਹਿਲੀ ਫਾਰਮ ਨਾਲ S (v1+s) ਲਗਾਇਆ ਜਾਂਦਾ ਹੈ।  ਜਿਵੇਂ Reads/Sings.

Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ helping verb Do not/does not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ helping verb Do/does  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ helping verb do/does  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

ਜੇਕਰ ਤੁਸੀ ਇਸ Post ਨੂੰ ਮੋਬਾਈਲ ਵਿੱਚ ਦੇਖ ਰਹੇ ਹੋ ਤਾਂ Mobile ਨੂੰ Horizontal (ਚੋੜੇ ਰੋਕ ਫੜੋ) ਤਾਂ ਜੋ ਤੁਸੀ ਇਸ Tense ਨੂੰ ਚੰਗੀ ਤਰ੍ਹਾਂ ਸਮਝ ਸਕੋ।

Rules in English:- 

1) Simple Sub + v1/s/es + obj.
2) Negative Sub + do not /does not + v1 + obj.
3) Interrogative Do/Does + Sub + v1 + obj?
4) Interrogative Negative Do/Does + Sub + not +v1 + obj?

Example:-

Sr no. Punjabi English
1) ਰਾਮ ਸਕੂਲ ਜਾਂਦਾ ਹੈ Ram goes to school.
2) ਰਾਮ ਸਕੂਲ ਨਹੀ  ਜਾਂਦਾ ਹੈ Ram does not go to school.
3) ਕੀ ਰਾਮ ਸਕੂਲ ਜਾਂਦਾ ਹੈ? Does Ram go to school?
4) ਕੀ ਰਾਮ ਸਕੂਲ ਨਹੀ ਜਾਂਦਾ ਹੈ? Does Ram not go to school?

ਜਿਵੇਂ ਕਿ ਇਸ Sentence ਵਿੱਚ ਰਾਮ Third Person ਹੈ ਇਸ ਕਰਕੇ ਇਸ ਵਾਕ ਵਿੱਚ verb ਦੀ ਪਹਿਲੀ ਕਿਰਿਆ (1st form of Verb) ਨਾਲ s/es ਦੀ ਵਰਤੋਂ ਕੀਤੀ ਗਈ ਹੈ।

(Note :- Does ਲਗਾਉਣ ਤੋਂ ਬਾਅਦ s/es Verb ਨਾਲੋਂ ਹਟਾ ਦਿੱਤਾ ਜਾਂਦਾ ਹੈ।)

ਹੁਣ ਅਸੀਂ ਅਗਲੇ Sentences ਵਿੱਚ ਦੇਖਾਂਗੇ ਕਿ First Person,Second Person ਅਤੇ Plural ਨਾਲ s/es ਦਾ ਪ੍ਰਯੋਗ ਨਹੀਂ ਹੁੰਦਾ।

Example:-

Sr no. Punjabi English
1) ਮੈਂ ਸਕੂਲ ਜਾਂਦਾ ਹਾਂ। I go to school.
2) ਮੈਂ ਸਕੂਲ ਨਹੀ ਜਾਂਦਾ ਹਾਂ। I do not go to school.
3) ਕੀ ਮੈਂ ਸਕੂਲ ਜਾਂਦਾ ਹਾਂ? Do I go to school?
4) ਕੀ ਮੈਂ ਸਕੂਲ ਨਹੀ ਜਾਂਦਾ ਹਾਂ? Do I not go to school?

Example:-

Sr no. Punjabi English
1) ਤੁਸੀ ਸਕੂਲ ਜਾਂਦੇ ਹੋ You go to school.
2) ਤੁਸੀ ਸਕੂਲ ਨਹੀ ਜਾਂਦੇ ਹੋ। You do not go to school.
3) ਕੀ ਤੁਸੀ ਸਕੂਲ ਜਾਂਦੇ ਹੋ? Do You go to school?
4) ਕੀ ਤੁਸੀ ਸਕੂਲ ਨਹੀ ਜਾਂਦੇ ਹੋ? Do You not go to school?

Example:- simple present tense

Sr no. Punjabi English
1) ਉਹ ਸਕੂਲ ਜਾਂਦੇ ਹਨ। They go to school.
2) ਉਹ ਸਕੂਲ ਨਹੀ ਜਾਂਦੇ ਹਨ। They do not go to school.
3) ਕੀ ਉਹ ਸਕੂਲ ਜਾਂਦੇ ਹਨ?  Do They go to school?
4) ਕੀ ਉਹ ਸਕੂਲ ਨਹੀ ਜਾਂਦੇ ਹਨ? Do They not go to school?

If you enjoyed the post of simple present tense, please share and comment on it.

Regards

Er. Nachhattar Singh ( CEO, blogger, youtuber, Motivational speaker)

Previous                        Home                              Next

6 Comments to “simple present tense in punjabi with examples”

  1. Very nice to learn and read the sentence and tense.thanks

  2. What i do not realize is in reality how you’re now not actually much more well-appreciated than you may be right now. You’re so intelligent. You recognize therefore significantly in the case of this subject, produced me for my part believe it from so many numerous angles. Its like women and men are not fascinated unless it is something to accomplish with Lady gaga! Your own stuffs great. All the time deal with it up!

  3. Its good mam but muje sare tens chaheye the mam

Leave a Reply

Your email address will not be published. Required fields are marked *