Future Tense Perfect with Examples in Punjabi

Let’s start:- Future Perfect Tense in Punjabi with Examples

future tense perfectFuture Perfect Tense ( ਫਿਊਚਰ ਪਰਫੈਕਟ ਟੈਂਸ )

ਪਹਿਚਾਣ :- ਵਾਕ ਦੇ ਅੰਤ ਵਿਚ ਚੁੱਕਾ ਹੋਵੇਗਾ,ਚੁੱਕੀ ਹੋਵੇਗੀ,ਚੁੱਕੀਆਂ ਹੋਣਗੀਆਂ ਆਦਿ ਆਉਂਦਾ ਹੈ ਉਸ ਟੈਂਸ ਨੂੰ ਫਿਊਚਰ ਪਰਫੈਕਟ ਟੈਂਸ ਕਿਹਾ ਜਾਂਦਾ ਹੈ।

ਇਸ ਟੈਂਸ ਵਿੱਚ Helping Verb will/ shall have ਦਾ ਪ੍ਰਯੋਗ ਅਤੇ ਵਰਬ ਦੀ ਤੀਜੀ (V3)ਕਿਰਿਆ ਦਾ ਪ੍ਰਯੋਗ ਹੋਵੇਗਾ (ਜਿਵੇਂ gone, taught, plucked etc)

ਇਸ ਟੈਂਸ ਵਿੱਚ I, we ਦੇ ਨਾਲ shall have ਦਾ ਪ੍ਰਯੋਗ ਬਾਕੀ ਸਾਰਿਆਂ (ਜਿਵੇਂ He, She ,It, Any Name, You) ਨਾਲ Will +have  ਦਾ ਪ੍ਰਯੋਗ ਹੋਵੇਗਾ।

Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping verb will have/ shall have  ਦੇ ਵਿਚਕਾਰ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping verb will/shall ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ have ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping verb will/shall ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not have ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub +Will/Shall +have +v3 +obj.
2) Negative Sub +Will/Shall +not +have +v3 +obj.
3) Interrogative Will/Shall +sub +have +v3 +obj?
4) Interrogative Negative Will/Shall +sub +not +have +v3 +obj?

Examples:-

Sr no. Punjabi English
1) ਡਾਕਟ ਦੇ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਹੋਵੇਗਾ। The patient will have died before the doctor came.
2) ਡਾਕਟ ਦੇ ਆਉਣ ਤੋਂ ਪਹਿਲਾਂ ਰੋਗੀ ਨਹੀ ਮਰ ਚੁੱਕਾ ਹੋਵੇਗਾ। The patient will not  have died before the doctor came.
3) ਕੀ ਡਾਕਟ ਦੇ ਆਉਣ ਤੋਂ ਪਹਿਲਾਂ ਰੋਗੀ ਮਰ ਚੁੱਕਾ ਹੋਵੇਗਾ? Will the patient have died before the doctor came?
4) ਕੀ ਡਾਕਟ ਦੇ ਆਉਣ ਤੋਂ ਪਹਿਲਾਂ ਰੋਗੀ ਨਹੀ ਮਰ ਚੁੱਕਾ ਹੋਵੇਗਾ? Will the patient not have died before the doctor came?

If you enjoyed the post of Future Perfect Tense with Examples, please share and comment on this content.

Regards

Er. Nachhattar Singh ( CEO, blogger, youtuber, Motivational speaker)

Previous                     Home                            Next

2 Comments to “Future Tense Perfect with Examples in Punjabi”

Leave a Reply

Your email address will not be published.