Direct and indirect speech rules with examples

Direct and indirect speech rulesLet start:- Direct and indirect speech rules

 

 

Direct speech ਵਿਚ ਵਾਕ ਦੇ ਦੋ ਭਾਗ ਹੁੰਦੇ ਹਨ। Reporting Verb ਅਤੇ ਦੂਜਾ Reported speech, ਨਿਯਮ ਇਹ ਹੈ, ਕਿ Direct speech ਨੂੰ indirect ਵਿਚ ਬਦਲਦੇ ਸਮੇਂ Reported speech ਵਿਚ ਪ੍ਰਯੋਗ ਕੀਤੇ ਗਏ Pronouns ਨੂੰ ਬਦਲਣਾ ਪੈਂਦਾ ਹੈ। ਸਭ ਤੋਂ ਪਹਿਲਾਂ Reporting verb ਦੇ subject ਨੂੰ ਦੇਖੋ, ਅਤੇ ਫਿਰ Pronouns ਨੂੰ ਜੋ ਕਿ reported speech  ਵਿਚ reporting  verb ਦੇ subject ਜਾਂ Object  ਦੇ ਲਈ ਪ੍ਰਯੋਗ ਵਿੱਚ ਆਏ ਹਨ, ਉਹਨਾਂ ਨੂੰ subject ਦੇ ਅਨੁਸਾਰ ਹੀ ਬਦਲ ਦਿਤਾ ਜਾਂਦਾ ਹੈ। ਜਿਵੇਂ –

Direct

Ram said to me, “I am writing a letter.”

ਰਾਮ ਨੇ ਮੈਨੂੰ ਕਿਹਾ, “ਮੈਂ ਪੱਤਰ ਲਿਖ ਰਿਹਾ ਹਾਂ। “

Indirect

Ram told me that he was writing a letter.

ਰਾਮ ਨੇ ਮੈਨੂੰ ਦੱਸਿਆ, ਉਹ ਪੱਤਰ ਲਿਖ ਰਿਹਾ ਸੀ।

ਇਸ ਵਾਕ ਵਿਚ “i” Reporting verb ਦੇ subject “ਰਾਮ” ਦੇ ਅਨੁਸਾਰ ਬਦਲਿਆ ਗਿਆ ਹੈ। i ਦਾ third person , he ਹੁੰਦਾ ਹੈ। ਇਸ ਤਰ੍ਹਾਂ ਕਰਦੇ ਸਮੇਂ Case ਦਾ ਵੀ ਧਿਆਨ ਰੱਖਣਾ ਜਰੂਰੀ ਹੈ।

Person ਇਸ ਪ੍ਰਕਾਰ ਬਦਲਦੇ ਹਨ-

First Person

I      my   me

We   our   us

ਜੇਕਰ Reported speech ਦੇ ਵਾਕ ਦਾ ਕਰਤਾ First Person ਹੋਵੇ, ਤਾਂ ਉਸ ਦੀ ਤਬਦੀਲੀ Reporting verb ਦੇ Subject (ਕਰਤਾ) ਨਾਲ ਹੋਵੇਗੀ। ਜਿਵੇ –

Sita says, ” i am writing a story.”

Sita says that she is writing a story.

 

Second Person

You   Your  You

ਜੇਕਰ Reported speech ਦੇ ਵਾਕ ਦਾ ਕਰਤਾ (Subject ) Second person ਹੋਵੇ ਤਾਂ ਉਹ ਵਾਕ ਦੇ ਪਹਿਲੇ ਹਿੱਸੇ ਦੇ object ਨਾਲ ਬਦਲੇਗਾ। ਜਿਵੇਂ –

Radha said to me, “You are reading a book”.

ਰਾਧਾ ਨੇ  ਮੈਨੂੰ ਕਿਹਾ , “ਤੁਸੀਂ ਕਿਤਾਬ ਪੜ੍ਹ ਰਹੇ ਹੋ।”

Radha told me that I was reading a book.

ਰਾਧਾ ਨੇ ਮੈਨੂੰ ਦੱਸਿਆ ਕਿ ਮੈਂ ਕਿਤਾਬ ਪੜ੍ਹ ਰਹੀ ਸੀ।

 

Third Person

He    his   him

She   her   her

They  their  them

ਜੇਕਰ Reported speech ਦੇ ਵਾਕ ਦਾ ਕਰਤਾ (Subject) Third  person  ਹੋਵੇ ਤਾਂ ਉਸ ਵਿਚ ਕੋਈ ਤਬਦੀਲੀ ਨਹੀਂ ਆਉਂਦੀ।

Ram said, “he writes a letter.”

Ram told that he wrote a letter.

 

 

ਜੇਕਰ reporting verb, Present  ਜਾਂ future tense  ਵਿੱਚ ਹੋਵੇ ਤਾਂ reported speech ਦੇ verb ਨੂੰ ਬਦਲਣ ਦੀ ਜਰੂਰਤ ਨਹੀਂ ਹੁੰਦੀ , ਸਿਰਫ person ਹੀ ਬਦਲਦੇ ਹਨ ਜਿਵੇਂ :-

Direct

She says to me, “i am singing.”

ਉਸਨੇ ਮੈਨੂੰ ਕਿਹਾ, “ਮੈਂ ਗਾ ਰਹੀ ਹਾਂ। “

Indirect

she tells me that she is singing.

ਉਸਨੇ ਮੈਨੂੰ ਦੱਸਿਆ ਕਿ ਉਹ ਗਾ ਰਹੀ ਹੈ।

 

Radha will say, “i am going to school.”

ਰਾਧਾ ਕਹੇਗੀ , “ਮੈਂ ਸਕੂਲ ਜਾ ਰਹੀ ਹਾਂ। “

Radha will say that she is going to school .

ਰਾਧਾ ਕਹੇਗੀ ਕਿ ਉਹ ਸਕੂਲ ਜਾ ਰਹੀ ਹੈ।

Direct ਤੋਂ Indirect ਬਣਾਉਣ ਦੇ ਲਈ ਕਈ ਸ਼ਬਦਾਂ ਦੀ ਤਬਦੀਲੀ ਜਰੂਰੀ ਹੈ। ਜਿਵੇ :-

In the Direct form In the Indirect form
Now Then
This That
These Those
Ago Before
Here There
Come Go
Hither Thither
Thus So
Today That day
Tomorrow The next day
Yesterday The day before
Last night Previous night
Next week The following week
Hence thence

 

If you enjoyed “Direct and indirect speech rules”, please share this post and comment on it.

Regards

Er. Nachhattar Singh ( CEO, blogger, youtuber, Motivational speaker)

 

Home

Leave a Reply

Your email address will not be published. Required fields are marked *