Let’s start:- Business words, Post office words, Railway words, Legal words
Business words
| English | Punjabi | English | Punjabi |
| Trade | ਵਪਾਰ | Consignee | ਲੈਣ ਵਾਲਾ |
| Business | ਵਪਾਰ | Damage | ਨੁਕਸਾਨ |
| Commerce | ਵਪਾਰ | Loan | ਕਰਜ਼ਾ |
| Business-man | ਵਪਾਰੀ | Lend | ਕਰਜ਼ਾ ਦੇਣਾ |
| Goods | ਮਾਲ | Sale | ਵਿਕਰੀ |
| Shop | ਦੁਕਾਨ | Sale tax | ਵਿਕਰੀ ਕਰ |
| Shop-keeper | ਦੁਕਾਨਦਾਰ | Income | ਆਮਦਨੀ |
| Account | ਹਿਸਾਬ-ਕਿਤਾਬ | Income tax | ਆਮਦਨੀ ਕਰ |
| Cash | ਨਕਦ | Expenditure | ਖ਼ਰਚ |
| Credit | ਉਧਾਰ | Price | ਮੁੱਲ |
| Debit | ਖ਼ਰਚ | Cost price | ਲਾਗਤ ਮੁੱਲ |
| Contract | ਠੇਕਾ | Price list | ਸੂਚੀ ਪੱਤਰ |
| Commission | ਕਮਿਸ਼ਨ | Rate | ਦਰ ,ਭਾਅ |
| Interest | ਵਿਆਜ਼ | Catalogue | ਸੂਚੀ ਪੱਤਰ |
| Discount | ਕਮਿਸ਼ਨ | Correspondence | ਪੱਤਰ ਵਿਹਾਰ |
| Amount | ਰਕਮ | Gunny bag | ਬੋਰੀ |
| Profit | ਲਾਭ | Balance | ਬਾਕੀ |
| Loss | ਹਾਨੀ | Balance sheet | ਚਿੱਠਾ |
| Gain | ਲਾਭ | Duty | ਕਰ (ਟੈਕਸ) |
| Dear | ਮਹਿੰਗਾ | Custom | ਚੁੰਗੀ |
| Godown | ਗੁਦਾਮ | Cartage | ਰੇੜ੍ਹੀ ਭਾੜਾ |
| Stock | ਜ਼ਖੀਰਾ | Auction | ਨਿਲਾਮੀ |
| Out of stock | ਜ਼ਖੀਰੇ ਵਿਚ ਨਹੀਂ | Tender | ਠੇਕਾ |
| Railway receipt | ਰੇਲ ਦੀ ਬਿਲਟੀ | Wages | ਮਜ਼ਦੂਰੀ |
| Sender | ਭੇਜਣ ਵਾਲਾ | Pay | ਤਨਖ਼ਾਹ |
post office words
| English | Punjabi | English | Punjabi |
| Post office | ਡਾਕ ਘਰ | Telephone | ਟੈਲੀਫੋਨ |
| Post card | ਖ਼ਤ | Letter box | ਖ਼ਤ ਪਾਉਣ ਵਾਲਾ ਡੱਬਾ |
| Reply card | ਜਵਾਬੀ ਖ਼ਤ | Enquiry office | ਪੁੱਛ-ਗਿੱਛ ਦਾ ਦਫ਼ਤਰ |
| Letter | ਚਿੱਠੀ | Delivery office | ਖ਼ਤ ਵੰਡਣ ਵਾਲਾ ਦਫ਼ਤਰ |
| Mail bag | ਡਾਕ ਦਾ ਥੈਲਾ | Sorter | ਡਾਕ ਛਾਂਟਣ ਵਾਲਾ |
| Address | ਪਤਾ | Packing | ਬੰਨਣਾ |
| Envelope | ਲਿਫ਼ਾਫ਼ਾ | Parcel | ਪਾਰਸਲ |
| Postal stamp | ਡਾਕ ਟਿਕਟ | Late fee | ਦੇਰੀ ਦੀ ਫੀਸ |
| Money order forms | ਰੁ: ਭੇਜਣ ਵਾਲਾ ਫਾਰਮ | Express delivery | ਜਲਦੀ ਵੰਡਣਾ |
| Telegram | ਤਾਰ | Inland | ਸੁਦੇਸ਼ੀ |
| Foreign | ਵਿਦੇਸ਼ੀ |
Railway words
| English | Punjabi | English | Punjabi |
| Rail | ਪਟੜੀ | Ticket checker | ਟਿਕਟ ਦੇਖਣ ਵਾਲਾ |
| Train | ਗੱਡੀ | Class | ਦਰਜਾ |
| Mail train | ਡਾਕ ਗੱਡੀ | Seat | ਬੈਠਣ ਦੀ ਜਗ੍ਹਾ |
| Express train | ਤੇਜ਼ ਗੱਡੀ | Compartment | ਡੱਬਾ |
| Goods train | ਮੱਲ ਗੱਡੀ | Junction | ਸੰਗਮ |
| Station | ਸਟੇਸ਼ਨ | Wagon | ਮੱਲ ਗੱਡੀ ਦਾ ਡੱਬਾ |
| Station master | ਸਟੇਸ਼ਨ ਮਾਸਟਰ | Booking office | ਟਿਕਟ ਘਰ |
| Passenger | ਯਾਤਰੀ | Fare | ਕਿਰਾਇਆ |
| Guard | ਗਾਰਡ | Time table | ਸਮਾਂ ਸੂਚੀ |
| Ticket | ਟਿਕਟ | Reserved | ਰਾਖਵੀਂ |
| Ticket collector | ਟਿਕਟ ਲੈਣ ਵਾਲਾ | Luggage | ਸਮਾਨ |
| Waiting room | ਮੁਸਾਫ਼ਰ ਖਾਨਾ | Platform | ਪਲੇਟ ਫਾਰਮ |
legal words
| English | Punjabi | English | Punjabi |
| Court | ਅਦਾਲਤ | Declaration | ਘੋਸ਼ਣਾ (ਐਲਾਨ) |
| Lower court | ਛੋਟੀ ਅਦਾਲਤ | Attorney | ਮੁਖਤਿਆਰ |
| Higher court | ਵੱਡੀ ਅਦਾਲਤ | Security | ਜ਼ਮਾਨਤ |
| High court | ਰਾਜ ਵਿੱਚ ਵੱਡੀ ਅਦਾਲਤ | Magistrate | ਨਿਆਂ ਕਰਨਾ |
| Judge | ਨਿਆਂ ਕਰਨ ਵਾਲਾ | Fine | ਜ਼ੁਰਮਾਨਾ |
| Judgement | ਨਿਆਂ, ਫੈਸਲਾ | Witness | ਗਵਾਹੀ |
| Decision | ਫੈਸਲਾ | Summon | ਬੁਲਾਵਾ |
| Finding | ਨਤੀਜਾ | Fetter | ਪੈਰ ਦੀ ਬੇੜੀ |
| Revision | ਸੰਸ਼ੋਧਨ | Hand cuffs | ਹੱਥਕੜੀ |
| Appeal | ਅਪੀਲ | Prison | ਕਾਰਗਾਰ (ਜੇਲ੍ਹ) |
| Pleader | ਵਕੀਲ | Imprisonment | ਕੈਦ |
| Lawyer | ਵਕੀਲ | Acquittal | ਰਿਹਾਈ |
| Barrister | ਵਕੀਲ | Accused | ਰਿਹਾਈ |
| Application | ਪ੍ਰਾਰਥਨਾ ਪੱਤਰ | Jail | ਜੇਲ੍ਹ |
| Client | ਮੁਅਕਲ | Settlement | ਸਮਝੌਤਾ |
| Submit | ਪੇਸ਼ ਕਰਨਾ | Quarrel | ਝਗੜਾ |
| Complaint | ਸ਼ਿਕਾਇਤ | Regulation | ਨਿਯਮ |
| Claim | ਦਾਅਵਾ | Rules | ਨਿਯਮ |
| Suit | ਦਾਅਵਾ, ਮੁਕੱਦਮਾ | Resolution | ਪ੍ਰਸਤਾਵ |
| Civil suit | ਦੀਵਾਨੀ ਦਾਵਾ | Law | ਕਾਨੂੰਨ |
| Bail | ਜ਼ਮਾਨਤ | Act | ਦਫਾ |
| Petition | ਦਰਖ਼ਾਸਤ |
