Upto meaning in Punjabi with Example

Let’s start :- Upto meaning in Punjabi with Example

upto meaningUP TO (
ਤੱਕ)

Upto meaning in PunjabiUP TO ਦਾ ਪ੍ਰਯੋਗ ਦੂਰੀ, ਸਥਾਨ, ਉਪਯੁਕਤ (Suitable) ਜਾਂ ਆਪਣੀ ਪਸੰਦ ਵਿਅਕਤ ਕਰਨ ਲਈ ਕਰਦੇ ਹਾਂ। ਇਸ ਤੋਂ ਇਲਾਵਾ ਤੱਕ  ਲਈ ਅਸੀਂ Until/Till ਦਾ ਪ੍ਰਯੋਗ ਵੀ ਕਰਦੇ ਹਾਂ ਪਰ Until/Till ਦਾ ਪ੍ਰਯੋਗ ਸਿਰਫ ਸਮੇਂ ਵਾਲੇ ਵਾਕਾਂ ਨਾਲ ਹੀ ਹੁੰਦਾ ਹੈ (Until/Till ਬਾਰੇ ਅਸੀ ਅਗਲੀ Post ਵਿਚ ਪੜ੍ਹਾਂਗੇ) UP TO ਦੇ ਸਾਰੇ ਪ੍ਰਯੋਗ ਅਸੀਂ ਉਧਾਰਨ ਸਹਿਤ ਅੱਗੇ ਲਿਖੇ ਵਾਕਾਂ ਵਿੱਚ  ਚੰਗੀ ਤਰਾਂ ਸਮਝਾਂਗੇ।

ਨੋਟ :- UP TO ਦਾ ਪ੍ਰਯੋਗ ਸਮੇਂ (Time) ਲਈ ਵੀ ਹੁੰਦਾ ਹੈ।

UP TO ਦਾ ਪ੍ਰਯੋਗ ਪੰਜ ਅਲੱਗ-ਅਲੱਗ ਜਗ੍ਹਾ ਤੇ ਕੀਤਾ ਜਾਂਦਾ ਹੈ।

1.With Distance (ਦੂਰੀ)

2.Places (ਸਥਾਨਾਂ )

3.Time (ਸਮਾਂ)

4.Choice (ਪਸੰਦ)

5.Fit for [ਉਪਯੁਕਤ, ਉਚਿਤ (Suitable)] 

1. With Distance (ਦੂਰੀ)

(i) ਮੈਂ ਪੰਜ ਕਿੱਲੋਮੀਟਰ ਤੱਕ ਦੌੜਿਆ।

Answer: – I ran up to 5 kilometres.

2.Place (ਸਥਾਨ)

(ii) ਉਹ ਦੇਹਰਾਦੂਨ ਤੱਕ ਗਿਆ।

Answer:-He went up to Dehradun.

3.Time (ਸਮਾਂ)

(iii) ਉਸਨੇ 3 ਵਜੇ ਤੱਕ TV ਦੇਖਿਆ।

Answer:-He watched TV up to 3 P.M.

(iv) ਮੈਂ 2009 ਤੱਕ ਉੱਥੇ ਸੀ।

Answer:-I was there up to 2009.

(v) ਮੈਂ ਜਨਵਰੀ ਤੱਕ ਉੱਥੇ ਸੀ।

Answer:-I was there up to January.

(vi) ਮੈਂ ਸੋਮਵਾਰ ਤੱਕ  ਇੱਥੇ ਹਾਂ।

Answer:-I am here up to Monday.

4.Choice (ਪਸੰਦ)

 (i) ਇਹ ਤੁਹਾਡੇ ਤੇ ਨਿਰਭਰ ਹੈ ਤੁਸੀ ਜਾਓ ਜਾਂ ਨਾ।

Answer:-it’s up to you whether you go or not.

(ii) ਇਹ ਸਬ ਤੁਹਾਡੇ ਤੇ ਹੈ, ਤੁਸੀ ਦੇਖ ਲੋ।

Answer:-it’s all up to you.

(iii)ਇਹ ਸਬ ਤੁਹਾਡੇ ਤੇ ਹੈ, ਤੁਸੀ ਖ਼ਰੀਦੋ ਜਾਂ ਨਾ।

Answer: – it’s all up to you, you buy or not.

5.Fit for (ਉਪਯੁਕਤ)

(i) ਉਹ ਇਸ ਨੌਕਰੀ ਦੇ ਕਾਬਿਲ ਨਹੀਂ ਹੈ।

Answer: – He is not up to this job.

(ii) ਉਸਦਾ ਪ੍ਰਦਰਸ਼ਨ ਤੁਹਾਡੀ ਉਮੀਦ ਦੇ ਮੁਤਾਬਿਕ ਨਹੀਂ ਹੈ.

Answer:-His performance is not up to your expectation.

In next post we will learn about Until/Till

If you enjoyed this post, please share and comment on it.

Sincerely upto meaning

Er. Nachhattar Singh (CEO, blogger, youtuber, Motivational speaker)

Previous                      Home                             Next

 

6 Comments to “Upto meaning in Punjabi with Example”

  1. Sir G, Live classes vi lgaya Kro.

  2. Very helpful…sir thanks

    1. Thanks Dear Kashish

  3. …sir thanks….really helpfull

    1. You are welcome Dear

Leave a Reply

Your email address will not be published. Required fields are marked *