Diseases and body conditions & physical words

Diseases and body conditions & physical wordsLet’s Start:- Diseases and body conditions & physical words

Diseases and body conditions

English Punjabi English Punjabi
Yawn ਉਬਾਸੀ Dropsy ਜਲੋਦਾਰ
Blind ਅੰਨ੍ਹਾ Stool ਪਖਾਨਾ , ਟੱਟੀ
Acidity ਅਮਲਪਿਤ Spittle ਥੁੱਕ
Breath ਸਾਹ Asthma ਦਮਾ
Swelling ਸੋਜ Pain ਦਰਦ
Hiccup ਹਿਚਕੀ Sweat ਪਸੀਨਾ
Cholera ਹੈਜ਼ਾ Mad ਪਾਗਲ
Mumps ਕਨਪੇੜ Madness ਪਾਗਲਪਨ
Cough ਖਾਂਸੀ Pus ਪਸ, ਪਾਕ
Gout ਗਠਿਆ Dysentery ਪੇਚਿਸ਼
Whitlow ਗਲਕਾ Thirst ਪਿਆਸ , ਤ੍ਰੇਹ
Dumb ਗੂੰਗਾ Pimple ਫਿਨਸੀ
Bald ਗੰਜਾ Phlegm ਬਲਗ਼ਮ
Wound ਜਖ਼ਮ Piles ਬਵਾਸੀਰ
Blister ਛਾਲਾ Fever ਬੁਖ਼ਾਰ
Sneeze ਛਿੱਕ Epilepsy ਮਿਰਗੀ
Cancer ਜ਼ਹਿਰਬੰਦ Lame ਲੰਗੜਾ
Bad cold ਜ਼ੁਕਾਮ

 

Physical words

English Punjabi English Punjabi
Fever ਬੁਖ਼ਾਰ Plague ਪਲੇਗ
Disease ਬਿਮਾਰੀ Blister ਛਾਲਾ
Purge ਦਸਤ ਲਾਉਣਾ Sunstroke ਲੂ ਲਗਣਾ
Dysentery ਮਰੋੜ Pus ਪਾਕ
Spleen ਤਿੱਲੀ Giddiness ਚੱਕਰ
Cough ਖੰਘ Bile ਪਿੱਤ
Dyspepsia ਬਦਹਜ਼ਮੀ Constipation ਕਬਜ਼
Leprosy ਕੋੜ੍ਹ Baldness ਗੰਜਾਪਨ
Vomit ਉਲਟੀ Tumour ਰਸੌਲੀ
Heave ਵਾਕ, ਉੱਬਕਾਈ Deaf ਬਹਿਰਾ
Piles ਬਵਾਸੀਰ Dumb ਗੂੰਗਾ
Asthma ਦਮਾ Blind ਅੰਨ੍ਹਾ
Gonorrhea ਸੁਜ਼ਾਕ Lame ਲੰਗੜਾ
Absess ਫੋੜਾ Paralysis ਲਕਵਾ
Hiccup ਹਿੜ੍ਹਕੀ Catarrh ਜ਼ੁਕਾਮ
Cancer ਨਾਸੂਰ Ointment ਲੇਪ, ਮਲ੍ਹਮ
Epilepsy ਮਿਰਗੀ Poison ਜ਼ਹਿਰ
Wound ਜ਼ਖਮ Suicide ਆਤਮ ਹੱਤਿਆ
Cold ਸਰਦੀ Physician ਵੈਦ , ਹਕੀਮ
Dropsy ਜਲੋਦਰ Druggist ਦਵਾਈਆਂ ਵੇਚਣ ਵਾਲਾ
Influenza ਮੌਸਮੀ ਬੁਖ਼ਾਰ Apothecary ਅੱਤਾਰ
Dose ਖ਼ੁਰਾਕ Small-pox ਚੇਚਕ

 

Leave a Reply

Your email address will not be published.