Simple Future Tense in Punjabi with Examples

Let’s start:- Simple Future Tense in Punjabi with Examples

simple future tenseFuture Indefinite Tense (ਫਿਊਚਰ ਇਨਡੈਫੀਨੇਟ ਟੈਂਸ)

ਪਹਿਚਾਣ :- ਵਾਕ ਦੇ ਅੰਤ ਵਿੱਚ ‘ਗਾ,ਗੇ,ਗੀ,ਗੀਆਂ’ ਆਦਿ ਆਉਂਦਾ ਹੈ ਉਸ ਟੈਂਸ ਨੂੰ ਫਿਊਚਰ ਇਨਡੈਫੀਨੇਟ ਟੈਂਸ ਕਿਹਾ ਜਾਂਦਾ ਹੈ। 

ਇਸ ਟੈਂਸ ਵਿੱਚ Helping Verb Will/Shall ਅਤੇ ਵਰਬ ਦੀ ਪਹਿਲੀ (1st Form of verb)ਕਿਰਿਆ ਦਾ ਪ੍ਰਯੋਗ ਹੁੰਦਾਂ ਹੈ।

ਇਸ  ਵਿਚ I, We ਦੇ ਨਾਲ shall ਦਾ ਪ੍ਰਯੋਗ ਬਾਕੀ ਸਾਰਿਆਂ (ਜਿਵੇਂ He, She ,It, Any Name, You) ਨਾਲ Will ਦਾ ਪ੍ਰਯੋਗ ਹੋਵੇਗਾ।

Negative :- ਨਾਂਹ ਵਾਚਕ ਵਾਕ ਬਨਾਉਣ ਦੇ ਲਈ Helping verb will/shall ਤੋਂ ਬਾਅਦ not ਲਗਾਇਆ ਜਾਂਦਾ ਹੈ।

Interrogative: – ਵਾਕ ਨੂੰ ਪ੍ਰਸ਼ਨ ਵਾਚਕ ਬਨਾਉਣ ਲਈ Helping verb will/shall  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Interrogative negative:-  ਜੇਕਰ ਵਾਕ ਨੂੰ ਪ੍ਰਸ਼ਨ ਵਾਚਕ ਤੇ ਨਾਂਹ ਵਾਚਕ ਬਣਾਉਣਾ ਹੈ ਤਾਂ Helping verb will/shall  ਨੂੰ ਵਾਕ ਦੇ ਸ਼ੁਰੂ ਵਿੱਚ (ਕਰਤਾ ਤੋਂ ਪਹਿਲਾਂ) ਅਤੇ not ਕਰਤਾ (Subject) ਤੋਂ ਬਾਅਦ ਲਗਾ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ (?) ਲਗਾਇਆ ਜਾਂਦਾ ਹੈ।

Rules in English:-

1) Simple Sub +Will/Shall +v1 +obj.
2) Negative Sub +Will/Shall +not +v1 +obj.
3) Interrogative Will/Shall +sub +v1 +obj?
4) Interrogative Negative Will/Shall +sub +not +v1 +obj?

Examples:-

Sr no. Punjabi English
1) ਰਾਧਾ ਇੱਕ ਪੱਤਰ ਲਿਖੇਗੀ। Radha will write a letter.
2) ਰਾਧਾ ਇੱਕ ਪੱਤਰ ਨਹੀ ਲਿਖੇਗੀ। Radha will not write a letter.
3) ਕੀ  ਰਾਧਾ ਇੱਕ ਪੱਤਰ ਲਿਖੇਗੀ?  Will Radha write a letter?
4) ਕੀ ਰਾਧਾ ਇੱਕ ਪੱਤਰ ਨਹੀ ਲਿਖੇਗੀ?  Will Radha not write a letter?
Sr no. Punjabi English
1) ਮੇਰਾ ਦੋਸਤ ਹਾਕੀ ਖੇਲੇਗਾ। My friend will play hockey.
2) ਮੇਰਾ ਦੋਸਤ ਹਾਕੀ ਨਹੀ ਖੇਲੇਗਾ। My friend will not play hockey.
3) ਕੀ ਮੇਰਾ ਦੋਸਤ ਹਾਕੀ ਖੇਲੇਗਾ ? Will my friend play hockey?
4) ਕੀ ਮੇਰਾ ਦੋਸਤ ਹਾਕੀ ਨਹੀ ਖੇਲੇਗਾ? Will my friend not play hockey?

If you enjoyed the post of Simple Future Tense , please share and comment on this post.

Regards

Er. Nachhattar Singh ( CEO, blogger, youtuber, Motivational speaker)

Previous                      Home                             Next

Leave a Reply

Your email address will not be published. Required fields are marked *